Sunday, February 26, 2012

ਸਾਡੇ ਬਾਰੇ

ਕ੍ਰਾਂਤੀਕਾਰੀ ਸੰਗਠਨ ਆਮ ਜਨਤਾ ਵਿਚ ਦੇਸ਼ ਭਗਤੀ ਜਗਾਉਣ ਵਾਲਾ ਸੰਗਠਨ ਹੈ  ਇੱਥੇ ਤੁਸੀ ਹਰ ਤਰਾਂ ਦਾ ਸਵਦੇਸ਼ੀ ਸਾਮਾਨ ਖਰੀਦ ਸਕਦੇ ਹੋ , ਇਹ ਸੰਗਠਨ 2008 ਤੋ ਦੇਸ਼ਭਗਤੀ ਦੇ ਕੰਮ ਕਰ ਰਿਹਾ ਹੈ , ਇਸ ਸੰਗਠਨ ਤੋ ਅਸੀਂ ਤੁਹਾਡੇ ਤਕ ਦੇਸ਼ ਭਗਤੀ ਦਾ ਸੰਦੇਸ਼ ਪਹੁੰਚਾ ਰਹੇ ਹਾਂ